ਜਿਹੜੇ ਰਾਹ ਤੇਰਾ ਰੋਕਦੇ ਨੇ ਜਾਣ ਜਾਣ ਕੇ

gurpreetpunjabishayar

dil apna punabi
ਜਿਹੜੇ ਤਾੜੀਆ ਬਜਾਦੇ ਮੋੜਾ ਤੇ ਖੜਕੇ
ਜਿਹੜੇ ਜਿਪਸੀਆ ਚ ਆਉਦੇ ਨਿੱਤ ਚੜਕੇ

ਜਿਹੜੇ ਲੱਗਦੇ ਹਿੱਕਾ ਤਾਣ ਤਾਣ ਕੇ
ਜਿਹੜੇ ਰਾਹ ਤੇਰਾ ਰੋਕਦੇ ਨੇ ਜਾਣ ਜਾਣ ਕੇ

ਦੇਖੀ ਸੋਹਣੀਏ ਖੜਕੇ ਇਹਨਾ ਨੂੰ ਲੱਡੁਆ ਦੇ ਵਾਗ ਭੋਰਦਾ
ਲੱਤ ਬਾਹ ਕੱਲੇ ਕੱਲੇ ਵੱਡੇ ਵੈਲੀਆ ਦੀ ਤੋੜਦਾ

ਪਿਛਲਾ ਹਿਸਾਬ ਕਿਤਾਬ ਮੋੜ ਦੇਵਾ ਗੇ
ਸੋਹਣੀਏ.. ਸਾਡੇ ਨਾਲ ਪੰਗਾ ਲੈ ਕੇ ਕਿਥੇ ਜਾਣਗੇ

ਢੇਰੀਆ ਵਾਗੁ ਰੱਖ ਦਉ ਖਿਲਾਰ ਕੇ
ਜਿਹੜੇ ਰਾਹ ਤੇਰਾ ਰੋਕਦੇ ਨੇ ਜਾਣ ਜਾਣ ਕੇ

ਲੇਖਕ ਗੁਰਪ੍ਰੀਤ
 
Top