ਜਿਹੜਾ ਆਉਗਾ ਵਿਆਹੂਣ ਤੇਨੂੰ ਦੁੱਲਾ ਸੋਹਣਿਏ

ਜਿਹੜਾ ਆਉ ਗਾ ਵਿਆਹੂਣ ਤੇਨੂੰ ਦੁੱਲਾ ਸੋਹਣਿਏ,
ਖੋਤੇ ਤੇ ਬਿਠਾ ਕੇ ਉਹਨੂੰ ਸਤਿਕਾਰ ਦੇਣਾ ਆ ਸੋਹਣਿਏ
ਜਿਹੜੇ ਟੈਂਟ ਚ ਨੀ ਤੂੰ ਲੈਂਣੀਆ ਨੇ ਲਾਵਾ ਦਿਨ ਚੜਨੇ ਤੋਂ ਪਹਿਲਾ ਅਸੀ ਪਾੜ ਦੈਣਾ ਆ ਸੋਹਣਿਏ
ਅੱਜ ਮੇਨੂ ਰੋਕੇਓ ਨਾ ਅੱਜ ਮੇਨੂ ਟੋਕੇਓ ਨਾ
ਕੁਛ ਕਰ ਕੇ ਹੀ ਹਟਨਾ ਨੀ ਲੱਕ ਨਾਲ ਬੰਬ ਬੰਨ ਕੇ
ਤੇਰੀ ਡੋਲੀ ਵਾਲੀ ਕਾਰ ਮੂਹਰੇ ਨੱਚਣਾ ਨੀ ਮੈ ਲੱਕ ਨਾਲ ਬੰਬ ਬੰਨ ਕੇ ਸੋਹਣਿਏ.
 
Top