UNP

ਜਿਹਨ ਚ ਚੱਲ ਰਹੀ ਗੱਲਤ ਗੱਲ

Go Back   UNP > Poetry > Punjabi Poetry

UNP Register

 

 
Old 27-Jun-2011
Rabb da aashiq
 
Arrow ਜਿਹਨ ਚ ਚੱਲ ਰਹੀ ਗੱਲਤ ਗੱਲ

ਨਿੰਦਾ, ਨਫਰਤ ਤੇ ਝੂਠ ਫਰੇਬ ਇੱਕਲੇ ਭਾਰਤ ਚ' ਹੀ ਨਹੀਂ...
ਸਾਰੇ ਪਾਸੇ ਚੱਲਦੀ ਏ ਧੋਖਾ ਦਹੀ ਲੋਕੋ
ਪਰਦੇਸੀ ਹੋਣ ਦਾ ਪਤਾ ਨਹੀਂ ਕਿਓਂ ਸਭ ਨੂੰ ਹੀ ਚਾ ਹੁੰਦਾ
ਚੱਲ ਰਹੀ ਗੱਲ ਜਿਹਨ ਚ' ਗੱਲਤ ਏਹਨੂ ਰੋਕੋ ..


ਬੰਧਨ ਪਵਿੱਤਰ ਹੈ ਜੋ ਕਈਆਂ ਨੇਂ ਤਾਂ ਕਿੱਤਾ ਹੀ ਬਣਾ ਲਿਆ
ਪਰਦੇਸ ਦੇ ਨਾਮ ਉੱਤੇ ਮੁੱਲ ਧੀ-ਪੁੱਤਰਾਂ ਦਾ ਪਾਉਣ ਲੱਗੇ
ਉਸ "ਗ੍ਰੰਥ" ਦੇ ਨਾਂ ਬੋਲਨੇ ਦਾ ਇਹਨਾ ਫਾਇਦਾ ਵੀ ਉਠਾ ਲਿਆ
ਰੱਬ ਦੇ ਬਨਾਏ ਰਿਸ਼ਤੇ ਨੂੰ ਮੰਦੀ ਵਪਾਰ ਦੀ ਬਣਾਉਣ ਲੱਗੇ
ਬਣਦੀ ਸੀ ਮਜਬੂਤ ਸੜਕ ਬੱਸ ਜੋ ਚਾਰ ਲਾਵਾਂ ਲੈ ਕੇ
ਲਾ-ਲਾ ਗੇੜੇ ਇਹਨਾਂ ਕਰਤੀ ਕੱਚੀ ਪਹੀ ਲੋਕੋ
ਨਿੰਦਾ, ਨਫਰਤ ਤੇ.......
{ ਇਹ ਨਕਲੀ ਵਿਆਹਾਂ ਬਾਰੇ ਲਿਖਿਆ ਗਿਆ ੨੨ ਜੀ }


ਗਹਿਣੇ ਰੱਖ ਕੇ ਜਮੀਨਾਂ ਪੁੱਤ ਪਰਦੇਸੀਂ ਆਉਂਦੇ ਨੇਂ
ਕੇ ਕੱਲ ਨੂ ਲਾਡਲਾ ਮਾਪਿਆਂ ਦੀ ਗਰੀਬੀ ਕਟੂਗਾ
ਦਿਨੇ ਮਾਪੇ ਯਾਦਾਂ ਨਾਲ ਖੇਡਣ, ਰਾਤੀਂ ਇਸ ਫਿਕਰੇ ਨਾਂ ਸੌਂਦੇ ਨੇਂ
ਕੇ ਰੋਟੀ ਓਹਨੇ ਖਾਧੀ ਜਾਂ ਨਹੀਂ ਤੇ ਲਾ ਕੇ ਸ਼ਿਫਟਾਂ ਥ੍ਕੂਗਾ
ਗੁਰਜੰਟ ਅਰਜ ਸੱਚੀ ਹੈ ਕਰਦਾ ਤੁਸੀਂ ਇਥੇ ਨਾਂ ਆਏਓ
ਖੇਤੀਂ ਚਲਾਈ ਬਾਪ ਨਾਲ ਚੰਗੀ ਹੈ ਕਹੀ ਲੋਕੋ
ਨਿੰਦਾ, ਨਫਰਤ ਤੇ ਝੂਠ ਫਰੇਬ ਇਕੱਲੇ ਭਾਰਤ ਚ' ਹੀ ਨਹੀਂ
ਸਾਰੇ ਪਾਸੇ ਚਲਦੀ ਹੈ ਧੋਖਾ ਧੀ ਲੋਕੋ
ਚੱਲ ਰਹੀ ਗੱਲ ਜਿਹਨ ਚ' ਗਲਤ ਏਹਨੂੰ ਰੋਕੋ .........

 
Old 27-Jun-2011
Rabb da aashiq
 
Re: ਜਿਹਨ ਚ ਚੱਲ ਰਹੀ ਗੱਲਤ ਗੱਲ

"ਘੁੰਮ ਕੇ ਮੈਂ ਵੇਖ ਆਇਆਂ ਦੁਨਿਆ ਓਹ ਸਾਰੀ
ਲਭਨੀ ਨੀ ਮੌਜ ਪੰਜਾਬ ਵਰਗੀ "

 
Old 28-Jun-2011
#m@nn#
 
Re: ਜਿਹਨ ਚ ਚੱਲ ਰਹੀ ਗੱਲਤ ਗੱਲ

gud a bai ....

 
Old 29-Jun-2011
Rabb da aashiq
 
Re: ਜਿਹਨ ਚ ਚੱਲ ਰਹੀ ਗੱਲਤ ਗੱਲ

shukria veer g.......

 
Old 29-Jun-2011
punjabi.munda28
 
Re: ਜਿਹਨ ਚ ਚੱਲ ਰਹੀ ਗੱਲਤ ਗੱਲ

bahut khoob veere.....tfs

 
Old 30-Jun-2011
Rabb da aashiq
 
Re: ਜਿਹਨ ਚ ਚੱਲ ਰਹੀ ਗੱਲਤ ਗੱਲ

shukria veer g .....

Post New Thread  Reply

« mainu shonk nai likhan da | ਇੱਕੋ ਮੈਂ ਹੀ ਹਾਂ ਉਸ ਦਾ ਸਹਾਰਾ,ਰਿਹਾ ਮੈਂ ਭੁਲੇਖੇ &# »
X
Quick Register
User Name:
Email:
Human Verification


UNP