ਜਿਸਮ

bhandohal

Well-known member
ਮਿੱਟੀ ਦਾ ਜਿਸਮ ਲੈ ਕਿ ਪਾਣੀ ਦੇ ਘਰ ਵਿੱਚ ਹਾ,_
ਮੰਜ਼ਿਲ ਹੈ ਮੋਤ ਮੇਰੀ ਹਰ ਪੱਲ ਸਫਰ ਵਿੱਚ ਹਾ,_
ਹੋਵੇਗਾ ਕਤਲ ਮੇਰਾ ਇਹ ਤਾਂ ਪਤਾ ਹੈ ਮੇਨੂੰ,_
ਪਰ ਇਹ ਨਹੀ ਖਬਰ ਕਿ ਕਿਸ ਕਿਸ ਦੀ ਨਜ਼ਰ ਵਿੱਚ ਹਾ,_


bye kamla maan
 
Top