ਜਿਸ ਦਿਨ ਅਸੀਂ ਜਗ ਤੋ ਜਾਵਾਂਗੇ

ਜਿਸ ਦਿਨ ਅਸੀਂ ਜਗ ਤੋ ਜਾਵਾਂਗੇ
ਉਦੋ ਮੌਸਮ ਹਉ ਬਹਾਰਾਂ ਦਾ

ਕੁਝ ਲੋਕ ਗਿਨਾਉਣਗੇ ਦੋਸ਼ ਮੇਰੇ
ਤੇ ਕੁਝ ਕਹਿਣਗੇ ਉਹ ਯਾਰ ਸੀ ਯਾਰਾਂ ਦਾ

ਫਿਰ ਦੁਨੀਆ ਵੇਖੁ ਪਿਆਰ ਮੇਰਾ
ਜਦ ਨਾਮ ਆਉਣਾ ਦਿਲਦਾਰਾਂ ਦਾ

ਮੇਰੀ ਮੌਤ ਤੇ ਲੱਗੂ ਮੇਲਾ ਸੱਜਣਾ
ਦੇਖੀ ਮੇਰੇ ਰੱਬ ਵਰਗੇ ਯਾਰਾਂ ਦਾ........
 
Top