ਜਿਸ ਕੁੜੀ ਕੋਲ ਨੇਟ ਆ ਸਮਝੋ ਕਿਸੇ ਨਾਲ ਸੈਟ ਆ

RaviSandhu

SandhuBoyz.c0m
12.50pm
09sep 2010
Rome, Italy
Ravi Sandhu

ਜਿਸ ਕੁੜੀ ਕੋਲ ਨੈੱਟ ਆ,
ਸਮਝੋ ਕਿਸੇ ਨਾ ਕਿਸੇ ਨਾਲ ਸੇਟ ਆ।
ਸਾਡੇ ਜਿਹੇ ਲਾਫੰਡਰਾਂ ਨਾਲ,
ਕਰਦੀ ਹੋਣੀ ਗਿਟ ਮਿਟ ਆ,
ਇੱਕ ਨਾਲ ਨਹੀ ਆਉਂਦਾ ਸਬਰ ਬਈ,
ਖਬਰੇ ਕਿੰਨੇ ਕੁ ਲਾਈ ਫਿਰਦੀ ਮਗਰ ਜੀ।
'ਰਵੀ ਪੱਟੀ' ਵਾਲੇ ਦਾ ਏਹੋ ਕਹਿਣਾ,
ਸ਼ਰਮ ਹੀ ਹੁੰਦੀ ਔਰਤ ਦਾ ਗਹਿਣਾ।
ਹੁਣ ਤਕ ਬਹੁਤ ਸਹਿ ਲਿਆ,
ਹੁਣ ਨਹੀ ਚੁੱਪ ਰਹਿਣਾ।
ਚਲ ਜਾਂਦੀ ਜਾਂਦੀ ਇਹੀ ਦੱਸ ਜਾ,
ਕਿੰਨਾਂ ਕੁ ਨਾਲ ਕਹਾਨੀ ਤੇਰੀ ਫਿੱਟ ਆ।
ਜਿਸ ਕੁੜੀ ਕੋਲ ਨੈੱਟ ਆ,
ਸਮਝੋ ਕਿਸੇ ਨਾ ਕਿਸੇ ਨਾਲ ਸੇਟ ਆ।
 

RaviSandhu

SandhuBoyz.c0m
saare apni apni jagah sahi hai sonhi vi sahi hai chaddi kalaa ch rehan waale sahab ji vi theek aa.. jidda saade naaal hoi aapa likhta sahi hai ya galat esda tusi faisla karo.. tusi dao fatwa j kahoge ta galat ta mai galti mannda te aapa eh thread delete kar dinde aa theek a 22 ji?
 

chardi kala vich rhiye

HaRdCoRe BiOtEcHnOlOgIsT
dekho bai ji...apa ethe koi ladai jhagda krn lyi ta ni aunde....so argument ch paina mainu theek faisla ni lgda...bas iko benti aa k aggey to thread ch ki post krna ehdi selection thoda saareya nu dhyan ch rakh ke krni..

baaki galtiya asi sab ne v kitiya ne ethe kyi waar...te saade pyare dost UNPians ne hamesha correct kita es maamle ch...so dil te ni laini gall...okay....god bless ya!!!! :pr
 
ਗੱਲ ਸੁਣ ਕੰਨ ਖੋਲ ਕੇ ਹਰੇਕ ਕੁੜੀ ਇਟਰਨੈਟ ਵਾਲੀ ਕਿਸੇ ਨਾਲ ਸੈਟ ਨਹੀ ਹੁੰਦੀ ਯੂ ਆਰ 100% ਰੋਗ ਕੀ ਗੱਲ ਤੇਰੀ ਭੈਣ ਇਨਟਰਨੈਟ ਵਰਤਦੀ ਨਹੀ ਗੁੱਸਾ ਨਾ ਕਰੀ
 
Top