ਜਿਨ੍ਹਾ ਨੇ ਕਸਮਾਂ ਦਿੱਤੀਆਂ ਸੀ

Arun Bhardwaj

-->> Rule-Breaker <<--
ਜਿਹੜੇ ਜਿੰਦਗੀ ਵਿਚ ਨਾ ਮਿਲੇ ,ਓਹ ਯਾਦਾਂ ਵਿਚ ਮਿਲਦੇ ਨੇ
ਜਿਹੜੇ ਹਕੀਕਤ ਵਿਚ ਨਾ ਮਿਲੇ ,ਓਹ ਖਾਬਾਂ ਵਿਚ ਮਿਲਦੇ ਨੇ
ਜਿਨ੍ਹਾ ਨੇ ਕਸਮਾਂ ਦਿੱਤੀਆਂ ਸੀ ਸ਼ਰਾਬ ਤੋਂ ਦੂਰ ਰਹਿਣ ਦੀਆਂ
ਅੱਜ ਕੱਲ ਓਹੀ ਸੱਜਣ ਲਾਲੀ ਕਿਉਂ ਸ਼ਰਾਬਾਂ ਵਿਚ ਮਿਲਦੇ ਨੇ
ਰਿਟਨ ਬਾਏ ..... ਲਾਲੀ ਅੱਪਰਾ
 
Top