UNP

ਜਿਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਜਿਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ

ਜਿਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ,
ਭਲਾ ਓਸ ਦਰਵਾਜ਼ੇ 'ਤੇ ਕੌਣ ਆਉਂਦਾ ।
ਲੱਗੇ ਕਦੇ ਕਦਾਈਂ 'ਤੇ ਕੌਣ ਪੁੱਛੇ,
ਜ਼ਖ਼ਮ ਤਾਜ਼ੇ ਤੋਂ ਤਾਜ਼ੇ 'ਤੇ ਕੌਣ ਆਉਂਦਾ ।

ਚੀਕਾਂ ਜਿਨ੍ਹਾਂ ਦੀਆਂ ਕੋਈ ਨਹੀਂ ਸੁਣਦਾ,
ਜੇ ਉਹ ਦੇਣ ਆਵਾਜ਼ੇ 'ਤੇ ਕੌਣ ਆਉਂਦਾ ।
ਜੀਊਂਦੀ ਜਾਨ ਨਾ ਜਿਨ੍ਹਾਂ ਨੂੰ ਕੋਈ ਮਿਲਦਾ,
ਮੋਇਆਂ ਬਾਅਦ ਜਨਾਜ਼ੇ 'ਤੇ ਕੌਣ ਆਉਂਦਾ ।

Post New Thread  Reply

« ਹੱਥ ਤੱਕੜੀ ਤੋਲਵੀਂ ਪਕੜ ਕਾਢੇ | ਯਾਰ ਹੁੰਦੇ ਨੇ ਤਿੰਨ ਕਿਸਮ ਦੇ, ਵੱਖ ਵੱਖ ਪਛਾਣ ਦੇ »
X
Quick Register
User Name:
Email:
Human Verification


UNP