ਜਿਗਰੀ ਯਾਰਾਂ ਨੇ

bhandohal

Well-known member
ਹੁਣ ਕੀ ਰੋਈਏ ਤੇ ਕੀ ਹਸੀਏ,

ਜੇ ਇਕ ਦੁਖ ਹੋਵੇ ਤਾਂ ਦਸੀਏ...

ਕੋਹ ਛਡਿਆ ਡੂੰਗੀਆਂ ਮਾਰਾਂ ਨੇ....

ਸਾਡੀ ਪਿਠ ਤੇ ਜਿਨੇ ਵਾਰ ਹੋਏ

ਸਭ ਕੀਤੇ ਜਿਗਰੀ ਯਾਰਾਂ ਨੇ

ਸਾਡੀ ਪਿਠ ਤੇ ਜਿਨੇ ਵਾਰ ਹੋਏ

ਸਭ ਕੀਤੇ ਜਿਗਰੀ ਯਾਰਾਂ..:(
 
Top