ਜਿਊਂਦੇ ਰਹੇ ਤਾਂ

Singh-a-lion

Prime VIP
ਜਿਊਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ.. ਮਰ ਗਏ ਤਾਂ ਗੱਲ ਹੋਰ ਹੈ..
ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ.. ਟੁੱਟ ਗਏ ਤਾਂ ਗੱਲ ਹੋਰ ਹੈ
 
Top