ਜਿਉਣ ਜੋਗਾ

rkorpal

Elite
ਕਿਸੇ ਦੇ ਮਾਰਨ ਤੇ ਵੀ ਕਈ ਵਾਰ ਬਚ ਜਾਦਾਂ ਏ ਬੰਦਾ,
ਤੇ, ਕਿਸੇ ਦੇ ਦੋ ਬੋਲ ਈ ਜਿੰਦਗੀ ਜਿਉਣ ਜੋਗਾ ਨਹੀ ਛੱਡਦੇ...
rkorpal
 

rkorpal

Elite
ਪਤਾ ਨਹੀਂ ਕਿਉ ਸਾਨੂੰ ਹੰਝੂ ਵਹਾਉਣੇ ਨਹੀ ਆਉਦੇ,
ਹਾਲ ਦਿਲਾਂ ਦੇ ਕਿਸੇ ਨੂੰ ਸਣਾਉਣੇ ਨਹੀ ਆਉਦੇ
ਹਰ ਕੋਈ ਸਾਥ ਛੱਡ ਜਾਦਾਂ ਏ ਮੇਰਾ,
ਲਗਦਾ ਏ ਮੈਨੂੰ ਈ ਰਿਸ਼ਤੇ ਨਿਭਾਉਣੇ ਨਹੀਂ ਆਉਦੇ......
 
Last edited:

rkorpal

Elite
ਗੱਲ ਨਾ ਮੰਨੀ..

ਕੋਸਿਸ਼ ਤਾਂ ਕੀਤੀ ਸੀ ਜਿੰਦਗੀ ’ਚੋ ਫਾਸਲਾ ਮਿਟਾਉਣ ਦੀ,
ਪਰ
ਮੈਥੋਂ ਤੇਜ ਤੁਰਿਆ ਨਾ ਗਿਆ ਤੇ ਗੱਲ ਉਸ ਨੇ ਵੀ ਨਾ ਮੰਨੀ ਹੌਲੀ ਹੋ ਜਾਣ ਦੀ...rkorpal
 
Last edited:
Top