ਜਾ ਬੈਠਾ ਹੁਣ ਬਹੁਤ ਦੂਰ ਹੁਣ

sukhi bal

Member
ਦਿਲ ਦੀ ਕਿਤਾਬ ਤੇ ਖੁਲੀ ਪਈ ਹੈ
ਜੇ ਓਹ ਅਨਪੜ ਹੈ ਤੇ ਮੇਰਾ ਕੀ ਕਸੂਰ ਹੁਣ,
ਅਸੀਂ ਤੇ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ
ਪਰ ਪਤਾ ਨੀ ਉਸਨੂੰ ਕਿਸ ਗਲ ਦਾ ਗਰੂਰ ਹੁਣ,
ਉਸ ਦੀ ਇਹ ਬੇਰੁਖੀ ਨਾ ਦੇਖ ਹੋਵੇ ਮੇਰੇ ਕੋਲੋ
ਇਸ ਲਈ "ਸੁਖੀ" ਜਾ ਬੈਠਾ ਹੁਣ ਬਹੁਤ ਦੂਰ ਹੁਣ ,,,,,:)
 
Top