ਜਾਨ

jaggi37

Member
ਹਵਾ ਵੀ ਕਦੇ ਮੌਤ ਦੇ ਸ੍ਮਾਣ ਬਣ ਜਾਂਦੀ ਏ
ਟਹਿਣੀ ਉੱਤੇ ਬੇਠੇ ਪੰਛੀ ਲਈ ਬਾਨ ਬਣ ਜਾਂਦੀ ਏ
ਆਪਣੇ ਹੀ ਬੇਗਾਨੇ ਬਣ ਜਾਂਦੇ ਨੇ ਪਲ ਵਿਚ
ਜਿੰਦ ਕੋਈ ਬੇਗਾਣੀ ਜਦ ਜਾਨ ਬਣ ਜਾਂਦੀ ਏ
 
Top