ਜਾਦ ਮੈ ਜਮੇਆ ਸੀ

ਜਾਦ ਮੈ ਜਮੇਆ ਸੀ . ਬੇਬੇ ਤੇ ਬਾਪੂ ਦਾ ਝਗੜਾ ਕਰਵਾ ਦਿਤਾ ਦਾਈ ਛੁੜਾ ਲਗੀ ਤਾ ਉਹਦੇ ਵੀ ਮੁਕਾ ਲਵਾ ਦਿਤਾ . ਕੁਝ ਦਿਨਾ ਵਿਚ ਮੇਰੀ ਮਾ ਨੇ ਤੁਰਨਾ ਸਿਖਾ ਦਿਤਾ ਮੈ ਤੁਰ ਕੇ ਗਵਾਡੀਆ ਨਾਲ ਪਗਾ ਪਾ ਦਿਤਾ . ਖੋੜਾ ਵਡਾ ਹੋਇਆ ਮੇਰੇ ਵਾਪੂ ਨੇ ਪੜਣ ਸਕੁਲੇ ਲਾ ਦਿਤਾ ਪੜਣ ਵਿਚ ਤੇਜ ਸੀ ਪਰ ਯਾਰਾ ਨੇ ਵੰਕ ਮਾਰਨ ਲਾ ਦਿਤਾ . ਘਰ ਦੀਆ ਨੂੰ ਪਤਾ ਲਗਇਆ ਮੈਨੂੰ ਸਕੁਲੋ ਹਟਾ ਦਿਤਾ ਹੋਲੀ ਹੋਲੀ ਮੈਨੂੰ ਕੰਮ ਤੇ ਡਾ ਦਿਤਾ . ਕੰਮ ਕਰਕੇ ਜਵਾਨ ਹੋਇਆ ਮੈਨੂੰ ਲੋਕਾ ਨੇ ਪੀਣ ਲਾ ਦਿਤਾ . ਫਿਰ ਲੋਕਾ ਤੋ ਕੁਝ* ਗਮ ਮਿਲੇ ਇਨਾ ਗਮਾ ਨੇ ਹੀ ਮੈਨੂੰ ਲਿਖਾਰੀ ਬਣਾ ਦਿਤਾ
 
loji wet a comment bro tanu punjabi nahi pad ni nahi haaaaaaaaaaaaa chagi taraha pad mitra wet i say ya fir ghar da gussa mera ta tani lai jana oooo be happy yaar life is short jindgi da koi parosa nahi aani jani da mila kool saini 22 ji be happy yaar
 
Top