ਜਾ ਝੁਠੀਏ ਤੈਨੂੰ ਕੀ ਆ

dj--sanjh

-->RaMgArHiA<--
ਜਾ ਝੁਠੀਏ ਤੈਨੂੰ ਕੀ ਆਖਾਂ ਤੂੰ ਰਹੀ ਨਾ ਕਿਸੇ ਜਬਾਨ ਉਤੇ..
ਸ਼ਾਇਦ ਹੁਸਨ ਦਾ ਹੋਇਆ ਗਰੂਰ ਤੈਨੂੰ ਤੇ ਰੂਪ ਰਹਿਣਾ ਨੀ ਸਦਾ ਰਕਾਨ ਉਤੇ..
ਜਦੋ ਰੂਪ ਦਾ ਹੋ ਗਿਆ ਕਬਾੜਖਾਨਾ ਤੇ ਖੜਨਾ ਨੀ ਤੇਰੀ ਦੁਕਾਨ ਉੇਤੇ...
ਐਵੇ "ਚਾਨੇ" ਨੂੰ ਝਿੜਕਾਂ ਨਾ ਦੇ ਮੋਈਏ ਡੋਂਡੀ ਪਿੱਟ ਦਊ ਤੇਰੀ ਜਹਾਨ ਉਤੇ...
 
Top