ਜ਼ਜਬਾਤਾ ਦੀ ਮੂੱਠੀ

ਹਰਪ੍ਰੀਤ ਆਪਣਿਆ ਜ਼ਜਬਾਤਾ ਦੀ ਮੂੱਠੀ ਨੂੰ ਬੰਦ ਰੱਖੀਆ ਕਰ...
ਕਿਉ ਦਿੰਨਦਾ ਹੈ ਮੋਕੇ ਹੋਰਾ ਨੂੰ ਫੂਕ ਮਾਰ ਕੇ ਉਠਾਣ ਦਾ...
ਵਖਤ ਦੇ ਧਾਂਗੇ ਨਾਲ....ਸੰਜੋਲੇ ਚੁਪ ਕਰਕੇ..
ਕੋਈ ਫੈਦਾ ਨਹੀ ਦੋਸਤਾ ਦਰਦ ਆਪਣੇ ਨੂੰ ਖੰਡੋਣ ਦਾ...
.ਸਾਦਗੀ..ਸੱਚਾਈ ਦੀ...ਏਥੈ ਕੋਣ ਪਾਂਉਦਾ ਕਦਰਾਂ.
ਹਰ ਕੋਈ ਤਾਂਘ ਵਿੱਚ ਹੈ...ਦੂਜੇ ਨੂੰ ਮਜ਼ਾਕ ਬਣਾਉਣ ਦਾ...
-Harpreet Singh Pentlia
 
Top