ਜਹਿਰ ਖਾਣ ਨੂੰ ਜੀ ਕਰਦਾ

ਕੀ ਆਪਣਾ ਹਾਲ ਸੁਣਾਵਾਂ ਯਾਰੋ,,
ਦੁੱਖ ਤਕਲੀਫਾਂ ਹੁਣ ਮੈਂ ਜਰਦਾ,,
ਜਿੰਦਗੀ ਤੋਂ ਮੈਂ ਅੱਕ ਗਿਆ ਯਾਰੋ,,
ਹੁਣ ਜਹਿਰ ਖਾਣ ਨੂੰ ਜੀ ਕਰਦਾ,,
ਹਰ ਪਾਸੋਂ ਧੋਖਾ ਮਿਲਿਆ ਮੈਂਨੂੰ,,
ਪਲ ਪਲ ਯਾਰੋ ਮੈਂ ਹਾਂ ਮਰਦਾ,,
ਏਸ ਜਿੰਦਗੀ ਅੱਕ ਗਿਆ ਮੈਂ ਤਾਂ,,
ਹੁਣ ਜਹਿਰ ਖਾਣ ਨੂੰ ਜੀ ਕਰਦਾ,
ਉਮਰ ਮੇਰੀ ਤਾਂ ਥੋੜੀ ਰਹਿ ਗਈ,,
ਪਤਾ ਨੀ ਕਦ ਮੈਂ ਤੁਰ ਜਾਣਾ,,
ਮੈਂ ਲੂਣ ਡਲ਼ੀ ਦੇ ਵਾਂਗੂ ਯਾਰੋ,,
ਕਦ ਪਾਣੀ ਵਿਚ ਖੁਰ ਜਾਣਾ,,
ਰਬ ਤਾਂ ਰੋਟੀ ਸਬ ਨੂੰ ਦਿੰਦਾ,,
ਪਿਛੋਂ ਪਰਿਵਾਰ ਨੀ ਰੁਲ਼ ਜਾਣਾ,,
ਕਿਸੇ ਯਾਦ ਨੀ ਕਰਨਾ ਤੇਨੂੰ,,
ਹੋਲ਼ੀ ਹੋਲ਼ੀ ਸਬ ਨੇ ਭੁਲ਼ ਜਾਣਾ,,
ਕੀ ਓਕਾਦ ਗੈਰੀਆ ਤੇਰੀ ਵੇ,,
ਹੇਲੀ ਹੇਲੀ ਸਬ ਨੇ ਭੁਲ਼ ਜਾਣਾ,,

Ki Apna Haal sunawa yaaro,,
dukh takleefan main jarda,,
zindgi ton mein akk giya yaaro,,
hun zehar khan nu jee karda,,
har pason dhokha miyea meinu,,
pall pall yaaro main han marda,,
es zindgi ton akk main ta ,,
hun zehar khan nu jee karda,,
umar meri tan thodi reh gyi ,,
pta nai kad main tur jana,
main loon dali de wangu yaaro,,
kad paani de vich khur jana,,
Rab tan Roti sab nu dinda,,
Pichhon pariwar ni rull jana,,
Kise yaad ni karna teinu,,
holi holi sab ne bhul jana,,
ki okad Gerrya teri ve,,
holi holi sab ne bhul jana,,
 
Top