ਜਨਮਦਿਨ ਕਿਸੇ ਖਾਸ ਦਾ

ਅੱਜ ਜਨਮਦਿਨ ਹੈ ਸੱਜਣਾ ਦਾ ਪਰ ਮੈਂ ਕਿਵੇਂ ਮੁਬਾਰਕ ਦੇਵਾਂ ਜਾਨੋ ਪਿਆਰਿਆਂ ਨੂੰ
ਕਰਦੇ ਨੀ ਪਸੰਦ ਅੱਜ ਸਾਡੀ ਸ਼ਕਲ ਨੂੰ ਮਹਫਿਲ ਵਿੱਚ ਬੁਲਾਉਣਗੇ ਦੂਜੇ ਸਾਰਿਆਂ ਨੂੰ
ਇੱਕ ਚੰਨ ਮੱਸਿਆ ਦਾ ਵੇਖਣਾ ਚਾਹੁੰਦਾ ਪੁੰਨਿਆ ਦੀ ਰੋਸ਼ਨ ਹੋਈ ਰਾਤ ਨੂੰ
ਉਹਨਾ ਦੇ ਆਖੇ ਸਾਡੇ ਪੱਥਰ ਦਿਲ ਤੇ ਨਾਂ ਮਿਟਿਆ ਨਾਮ ਮੈ ਕਰਾਂ ਗੁਜਾਰਿਸ਼ ਤਾਰਿਆਂ ਨੂੰ
ਸਾਥੋ ਸੋਹ ਨੀ ਟੁੱਟਦੀ ਕਾਤੋੱ ਸਾਡਾ ਦਿਲ ਤੋੜ ਕੇ ਜਾਣ ਵਾਲਿਆਂ ਦੀ
ਹੁਣ ਕਦੋ ਕਿਨਾਰਾ ਲੱਬਣਾ ਰਾਗਾ ਆਪਣਿਆਂ ਹੱਥੋ ਇਸ ਮਰਜ਼ ਵਿੱਚ ਹਾਰਿਆਂ ਨੂੰ.....
 
Top