ਜਦੋ ਰਾਤ ਸਿਰਹਾਣੇ ਆ ਖੜਦੀ

ਜਦੋਂ ਰਾਤ ਸਿਰਹਾਣੇ ਆ ਖੜਦੀ
ਜਦੋਂ ਯਾਦ ਤੇਰੀ ਸੋਚ ਮੇਰੀ ਨਾਲ ਆਣ ਲੜਦੀ
ਜਦੋਂ ਤੈਨੂੰ ਪਾਉਣ ਵਾਲੀਆਂ ਆਸਾਂ ਦਾ ਸੂਰਜ ਛਿਪਦਾ
ਉਦੋਂ ਤੇਰਾ ਸੰਜੀਵ ਲਿਖ਼ਦਾ......
 
Top