ਜਦੋ ਕੱਢੇ ਫੈਰ ਦੇਖੀ ਹੁੰਦੇ ਵੱਡੇ ਕਹਿਰ ਸੋਹਣੀਏ

gurpreetpunjabishayar

dil apna punabi
ਮੋਢੇ ਤੇ ਦੁਨਾਲੀ ਸਾਡੇ ਹੱਥ ਵਿਚ ਰੋਦ
ਜੀਪ ਰੱਖੀ ਲੱਡੀ ਬਣੇ ਫਿਰਦੇ ਡੋਨ
ਤੱਕਦੇ ਨੇ ਲੋਕੀ ਸਲਾਮ ਕਰ ਕਰ ਕੇ
ਕੱਢ ਦਿਦੇ ਕੰਡਾ ਵੱਡੇ ਵੈਲੀਆ ਦਾ ਫੈਰ ਕਰ ਕੇ
ਦੇਖ ਲਵੇ ਕੋਈ ਸੁਰਮਾ ਸਾਡੇ ਮੁਹਰੇ ਖੜ੍ਹ ਕੇ
ਜਦੋ ਅਸੀ ਤੇਰੀ ਖਾਤਰ ਕੱਢੇ ਫੈਰ ਸੋਹਣੀਏ
ਦੇਖੀ ਹੁੰਦੇ ਤੇਰੀ ਖਾਤਰ ਕਾਲਜ ਵਿਚ ਵੱਡੇ ਕਹਿਰ ਸੋਹਣੀਏ


ਲੇਖਰ ਗੁਰਪ੍ਰੀਤ
 
Top