ਜਦੋਂ ਯਾਦ ਸਜੱਣ ਦੀ ਆਵੇ

Saini Sa'aB

K00l$@!n!
ਜਦੋਂ ਯਾਦ ਸਜੱਣ ਦੀ ਆਵੇ, ਦਿਲ ਬਿਲਕੇ ਤੇ ਰੂਹ ਕੁਰਲਾਵੇ,

ਬੜੇ ਸੱਜਣ ਪੁਲੋਨੇ ਔਖੇ, ਦੁਖ ਦਿਲ ਚ ਲੁਕੋਨੇ ਔਖੇ,

ਕਿਦੇ ਕੋਲੇ ਦੂੱਖ ਦਸੀਏ, ਲਿਖੇ ਭਾਗ ਨਹੀ ਮਿਟਦੇ,

ਜਖਮ ਤਾਂ ਪਰ ਜਾਂਦੇ, ਪਰ ਦਾਗ ਨਹੀਂ ਮਿਟਦੇ
 

gurpreetpunjabishayar

dil apna punabi
ਭਾਜੀ ਬਹੁਤ ਵਦੀਆ ਧੰਨਵਾਦ

ਜਦੋ ਸੋਹਣੀਏ ਤੇਰੀ ਯਾਦ ਆਵੇ ਦਿਲ ਧੜਕੇ ਤੇ ਕੁਰਲਾਵੇ
ਸੋਹਣੀਏ ਤੁੰ ਭਲਾਉਣੀ ਅੋਖੀ ਦਿਲ ਚੋ ਕੱਡਣੀ ਤੂੰ ਨਹੀ ਸੋਖੀ
ਕਦੇ ਦਿਲ ਦੇ ਦੁਖ ਦੱਸੀਏ ਦਿਲ ਤੇ ਲੱਗੀ ਚੋਟ ਦੇ ਨਿਸ਼ਾਨ ਨਹੀ ਮਿਟਦੇ
ਜਖਮ ਤਾਂ ਪਰ ਜਾਂਦੇ, ਪਰ ਦਾਗ ਨਹੀਂ ਮਿਟਦੇ
 
Top