UNP

ਜਦੋਂ ਦੇ ਸਟਾਰ ਹੋ ਗਏ

Go Back   UNP > Poetry > Punjabi Poetry

UNP Register

 

 
Old 09-Aug-2010
Shokeen Mund@
 
ਜਦੋਂ ਦੇ ਸਟਾਰ ਹੋ ਗਏ

ਕਾਨੂ ਨੀਵੇਆਂ ਨੂੰ ਰੱਖਦੇ ਨੇ ਚੇਤੇ, ਉਹ ਊਚੇਆਂ ਦੇ ਯਾਰ ਹੋ ਗਏ,
ਹੁਣ ਸਾਨੂੰ ਨਈ ਚੱਝ ਨਾ ਬਲਾਉੰਦੇ ਉਹ ਜਦੋਂ ਦੇ ਸਟਾਰ ਹੋ ਗਏ,

ਅਸੀ ਖਡੇ ਸੀ ਪਹਾਢ ਬਣ ਜਿਨਾਂ ਪਿੱਛੇ, ਉਹ ਰੇਤ ਦੀ ਦੀਵਾਰ ਦਸਦੇ,
ਯਾਰੀ ਖੂਣ ਨਾਲੋਂ ਸੰਗਣੀ ਸੀ, ਅੱਜ ਉਹ ਮਾਮੂਲੀ ਜਾਣਕਾਰ ਦਸਦੇ,
ਹੂਣ ਉਹਨਾਂ ਨੂੰ ਸਲਾਮ ਕਹਿਣ ਵਾਲੇ, ਸਾਡੇ ਜਏ ਕਈ ਹਜ਼ਾਰ ਹੋ ਗਏ,
ਹੁਣ ਸਾਨੂੰ ਨਈ ਚੱਝ ਨਾ ਬਲਾਉੰਦੇ ਉਹ ਜਦੋਂ ਦੇ ਸਟਾਰ ਹੋ ਗਏ......!!!!

 
Old 09-Aug-2010
jaswindersinghbaidwan
 
Re: ਜਦੋਂ ਦੇ ਸਟਾਰ ਹੋ ਗਏ

Debi rocks...

 
Old 09-Aug-2010
'MANISH'
 
Re: ਜਦੋਂ ਦੇ ਸਟਾਰ ਹੋ ਗਏ

tfs...........

Post New Thread  Reply

« ਸਾਡੇ ਰੰਗ ਫਿੱਕੇ ਪੈ ਗਏ | ਨੂੰਹਾਂ ਕਿਥੋਂ ਆਉਣਗੀਆਂ »
X
Quick Register
User Name:
Email:
Human Verification


UNP