ਜਦੋਂ ਤੇਰੇ

ਜਦੋਂ ਤੇਰੇ ਨਾਲ ਲਾਈ ਕਾਹਤੋਂ ਹੋਰ ਦਰ ਜਾਵਾਂ,
ਜੇ ਮੈਂ ਕਰਾਂ ਨਾ ਗੁਨਾਹ ਕੀਹਨੂੰ ਦੇਵੇਂ ਤੂੰ ਸਜ਼ਾਵਾਂ,

:thappar
ਇਸ ਗੱਲ ਦੀ ਤਮੀਜ਼ ਤੇ ਤੌਫੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਮਿਲਣ ਤੈਨੂੰ ਆਵਾਂ,
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,

:chew
ਮੇਰੇ ਪੈਰੀ ਲੱਗ ਜਾਣ ਤੇਰੇ ਪਿੰਡ ਦੀਆ ਰਾਵਾਂ,
ਤੁਹੀਓ ਦਿੱਤੀ ਮਸ਼ਹੂਰੀ ਤੂੰ ਔਕਾਤ ਵਿੱਚ ਰੱਖੀਂ,

:so
ਏਨਾ ਊੱਚਾ ਨਾ ਲਿਜਾਵੀਂ ਕੇ ਜ਼ਮੀਨ ਭੁੱਲ ਜਾਵਾਂ..
 
Top