ਜਦੋਂ ਜਦੋਂ ਵੀ ਸੱਚ ਦਾ ਸੂਰਜ ਚੜਿਆ ਹੈ।

onlycheema

Banned
ਜਦੋਂ ਜਦੋਂ ਵੀ ਸੱਚ ਦਾ ਸੂਰਜ ਚੜਿਆ ਹੈ। ਕਸ ਕਸ ਉਸਨੇ ਹੋਰ ਹਨੇ੍ਹਰਾ ਫੜਿਆ ਹੈ। ............ਪਾਟੀ ਚੁੰਨੀ ਰੋਜ ਨਿਕਲ਼ਦੀ ਡੇਰੇ 'ਚੋਂ , ਬਾਬੇ ਦਾ ਝੰਡਾ ਓਦਾਂ ਹੀ ਚੜਿਆ ਹੈ ।.........ਤੱਕ ਜ਼ਰਾ ਇਹ ਵੀ ਦਸਤੂਰ ਜ਼ਮਾਨੇ ਦਾ , ਕੱਲ ਰਖਵਾਲਾ ਚੋਰੀ ਕਰਦਾ ਫੜਿਆ ਹੈ........ਜਸਵਿੰਦਰ


..... copypaste.
 
Top