ਜਦੋਂ ਕਰਦੇ ਇਸ਼ਾਰੇ ਨਜ਼ਰਅੰਦਾਜ ਨੀ

jphundal

jp hundal
ਜਦੋਂ ਕਰਦੇ ਇਸ਼ਾਰੇ ਨਜ਼ਰਅੰਦਾਜ ਨੀ,
ਸੁਟਾਂ ਤੇਰੇ ਵੱਲ ਕਾਗਜੀ ਜਹਾਜ ਨੀ__
ਤੇਰਿਆ ਸਾਹਾਂ ਦੀ ਨਿੱਤ ਲੈਂਦੀ ਖੁਸ਼ਬੋ,
ਸਾਡੇ ਨਾਲੋਂ ਚੰਗੀ ਐ ਜੰਜ਼ੀਰੀ ਹਿੱਕ ਦੀ..
ਕਲਾਸ ਦੀ ਨਿਗਾਹ ਕਿਤਾਬ ਦੇ ਉੱਤੇ__
ਸਾਡੀ ਤੇਰੇ ਮੁੱਖੜੇ ਤੇ ਜਾਕੇ ਟਿਕਦੀ:pop:wacko
 
Top