ਜਦ ਮੰਮੀ ਤੇਰੀ ਕੱਲ ਗਲ ਪੈਗੀ

::: Kamena Jatt :::

Music Is My Work & Life
ਤੇਰੇ ਕਰਕੇ ਵਾਲ ਕਟਾਏ ਨੇ, ਨਾਲੇ ਕੰਨੀ ਮੁੰਦਰਾਂ ਪਾ ਲਈਆਂ
ਇੱਕ ਤੈਥੋਂ ਹਾਂ ਕਰਵਾਉਂਦੇ ਨੇ ghrdeya ਤੋਂ ਜੁੱਤੀਆਂ ਖਾ ਲਈਆਂ
ਤੂੰ ਮਾਣ na ਰੱਖਿਆ ਯਾਰਾਂ ਦਾ, ਸਰਤਾਂ ਵੀ kayi ਹਾਰ ਗਏ
ਜਦ ਮੰਮੀ ਤੇਰੀ ਕੱਲ ਗਲ ਪੈਗੀ, ਫਿਰ ਕਿਧਰੇ sade ਪਿਆਰ ਗਏ..:-)
...
ਆਂਟੀ ਆਂਟੀ ਫਿਰ ਕਹਿੰਦੇ ਦੇ ਸੀਸੁੱਕਗੇ ਬੁੱਲ ਮੁਟਿਆਰੇ ਨੀ
ਪੈਦੀਆਂ ਗਾਲਾਂ ਵੇਖ ਕੇ ਲੁਕਗੀ ਉਹਲੇ ਤੂੰ ਗੁਹਾਰੇ ਨੀ
ਬੱਸ ਹਾਲ ਹੀ ਤੇਰਾ ਪੁੱਛਿਆ ਸੀ, ਕੀ ਐਡੀ ਡਾਂਗ ਸੀ ਮਾਰ ਗਏ
ਜਦ ਮੰਮੀ ਤੇਰੀ ਕੱਲ ਗਲ ਪੈਗੀ, ਫਿਰ ਕਿਧਰੇ ਸਾਡੇ ਪਿਆਰ ਗਏ,,,,,,,,Kamena Sher Gill
 
Last edited:
Top