ਜਦ ਤੇਰੇ ਬਾਰੇ ਲਿਖਦਾ ਹਾਂ

Singh-a-lion

Prime VIP
ਜਦ ਤੇਰੇ ਬਾਰੇ ਲਿਖਦਾ ਹਾਂ
ਤਾਂ ਕਲਮ ਵੀ ਰੋਣ ਲਗ ਪੈਂਦੀ ਏ
ਕੁਜ਼ ਨਈ ਲਿਖਦੀ ਇਹ ਦਿਲੋਂ
ਬਸ ਐਨਾ ਮੈਨੂੰ ਕਹਿੰਦੀ ਏ
ਕਿਂਊ ਲਿਖਦਾ ਏਂ ਉਸ ਲਈ
ਜਿਸ ਨੂੰ ਤੂੰ ਅੱਜ਼ ਯਾਦ ਨਹੀ
ਕਿਂਊ ਵਹਾਉੰਦਾ ਏ ਉਸ ਲਈ ਹੰਝੂ
ਜੋ ਅੱਜ਼ ਤੇਰੇ ਕੋਲ ਨਹੀ
ਸੁਣ ਕਲਮ ਦਿਆਂ ਗੱਲਾਂ
ਮੇਰੇ ਵੀ ਹੰਝੂ ਨਿਕਲਦੇ ਨੇ
ਤੇਰੇ ਨਾਲ ਜੋ ਦਿਨ ਗੁਜਾਰੇ
ਅੰਖਾਂ ਅੱਗੇ ਚੱਲਦੇ ਨੇ
ਕਿ ਲਿਖਾਂ ਹੁਣ ਤੇਰੇ ਬਾਰੇ
ਸੋਚ ਕੇ ਹੀ ਅੰਖ ਭਰ ਆਉੰਦੀ ਏ
ਯਾਦਾਂ ਨੇ ਖਤਮ ਕਰ ਦੇਣਾ ਏ ਤੇਨੂੰ

ਕਲਮ ਮੈਨੂੰ ਇਹੋ ਸਮਝਾਉੰਦੀ ਏ
 
Top