ਜਦ ਉਹ ਹੱਸੀ

ਜਦ ਉਹ ਹੱਸੀ

ਰੁੱਤ ਬਹਾਰ ਬਣੀ

ਕਾਮੀ ਨਜ਼ਰੇ ਤੱਕੀ

ਤਾਂ ਅੰਗਿਆਰ ਬਣੀ

ਸੇਜਾ ਮਾਣ ਕੇ ਥੱਕੀ

ਠੰਡੀ ਠਾਰ ਬਣੀ

ਝਾਂਜਰ ਪਾਕੇ ਨੱਚੀ

ਤਾਂ ਸ਼ਿੰਗਾਰ ਬਣੀ........
 
Top