UNP

ਜਣੇ ਖਣੇ ਦੇ ਵਸ ਦਾ ਨਈ

Go Back   UNP > Poetry > Punjabi Poetry

UNP Register

 

 
Old 13-Sep-2009
jaggi37
 
Wink ਜਣੇ ਖਣੇ ਦੇ ਵਸ ਦਾ ਨਈ

ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,
ਜਣੇ ਖਣੇ ਦੇ ਵਸ ਦਾ ਨਈ,
ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ,
ਜਣੇ ਖਣੇ ਦੇ ਵਸ ਦਾ ਨਈ,
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ
ਜਣੇ ਖਣੇ ਦੇ ਵਸ ਦਾ ਨਈ,
ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ,
ਜਣੇ ਖਣੇ ਦੇ ਵਸ ਦਾ ਨਈ,
ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ,
ਜਣੇ ਖਣੇ ਦੇ ਵਸ ਦਾ ਨਈ,
ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,
ਜਣੇ ਖਣੇ ਦੇ ਵਸ ਦਾ ਨਈ,

 
Old 13-Sep-2009
amanNBN
 
Re: ਜਣੇ ਖਣੇ ਦੇ ਵਸ ਦਾ ਨਈ

kaim likheya bai...

 
Old 13-Sep-2009
$hokeen J@tt
 
Re: ਜਣੇ ਖਣੇ ਦੇ ਵਸ ਦਾ ਨਈ

bahut hi sohni gal akhi 22g......

 
Old 15-Sep-2009
Royal_Jatti
 
Re: ਜਣੇ ਖਣੇ ਦੇ ਵਸ ਦਾ ਨਈ

nice..............

 
Old 15-Sep-2009
Birha Tu Sultan
 
Re: ਜਣੇ ਖਣੇ ਦੇ ਵਸ ਦਾ ਨਈ

wah ji wah kamal karti

 
Old 16-Sep-2009
Justpunjabi
 
Re: ਜਣੇ ਖਣੇ ਦੇ ਵਸ ਦਾ ਨਈ

Kent hai ji

Post New Thread  Reply

« ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ | ਜਾਵਾਂਗੇ, ਇਹ ਸੋਚ ਕੇ ਉਸ ਦੇ ਦਰ ਜਾਵਾਂਗੇ,ਉਸ ਦੀ ਅੱਖ »
X
Quick Register
User Name:
Email:
Human Verification


UNP