ਜਜ਼ਬਾਤ

mann saab

mann saab
ਰੋਣ ਨਾਲ ਜੇ ਅੱਖਾਂ ਚ ਚਮਕ ਆਉਂਦੀ , ਫੇਰ ਸੁਰਮਾ ਪੌਣ ਦੀ ਕੀ ਲੋੜ ਸੀ . ਕੱਲਿਆ ਬੈਠ ਕੇ ਹੀ ਜੇ ਜੀ ਲੱਗਦਾ , ਫੇਰ ਯਾਰ ਬਨਾਉਣ ਦੀ ਕੀ ਲੋੜ ਸੀ . ਜਿੰਦਗੀ ਚ ਜੇ ਸਭ ਕੁੱਝ ਮਿਲ ਜਾਂਦਾ , ਫੇਰ ਝੁਠੇ ਸੁਪਨੇ ਸਜਾਉਣ ਦੀ ਕੀ ਲੋੜ ਸੀ . ਜੇ ਇੱਝ ਹੀ ਕੋਈ ਜਜ਼ਬਾਤ ਸਮਝ ਜਾਂਦਾ , ਫੇਰ ਅੱਥਰੂ ਵਹਾਉਣ ਦੀ ਕੀ ਲੋੜ ਸੀ...
 
Top