ਜਜਬਾਤ

Tejjot

Elite
ਕਿੰਨੇ ਜਜਬਾਤ ਦਿਲ ਦੇ ਵਿੱਚ ਦੱਬ ਲਏ ਨੇ
ਹੁਣ ਹੰਝੂ ਡਿੱਗਣ ਦੇ ਬਹਾਨੇ ਲੱਭ ਲਏ ਨੇ
ਕੋਈ ਪੁੱਛੇ ਰੌਣ ਦੀ ਵਜਾਹ ਤੇਜੀ ਦੱਸ ਦਿੰਦੇ ਆਂ
ਝੂੱਠੀ ਮੁੱਠੀ ਪਾ ਕੇ ਬਾਤਾਂ ਮਲੋ ਮਲੀ ਹੱਸ ਪੈਂਦੇ ਆਂ @ਤੇਜੀ
 
Top