ਦਿਨ ਖੁਸ਼ੀਆ ਦੇ ਚੱਲ ਗਏ ਜੋ ਸੀ ਥੋੜੇ ਨੀ , ਸਾਡੀ ਕਿਸਮਤ ਵਿੱਚ ਰਹਿ ਗਏ ਰੋਣੇ ਨੀ , ਚਾਹਤ ਹੇ ਨੀ ਨਵਿਆ ਦੇ ਨਾਲ ਯਾਰੀ ਲਾਉਣ ਦੀ , ਅਸੀ ਦਿਲਾ ਦੇ ਚਾਅ ਕਤਲ ਕਰਾਏ ਹੋਏ ਨੇ , ਸੱਜਣਾ ਦੇ ਉਗਲਾ ਤੇ ਨਿਸ਼ਾਨ ਤਾ ਰਹਿਣੇ ਨੇ , ਹੋਇਆ ਕੀ ਜੇ ਸਾਡੇ ਛੱਲੇ ਅੱਜ ਲਾਹੇ ਹੋਏ ਨੇ ,