ਛੱਡ ਫਿਕਰ ਦੁਨੀਆਂ ਦੀ

jphundal

jp hundal
ਛੱਡ ਫਿਕਰ ਦੁਨੀਆਂ ਦੀ ਕਿਤੇ ਦੂਰ ਉੜਾਕੇ ਲੈ ਜਾਣੀ ਆ_____

ਮੰਨਣੀ ਨਈਉਂ ਬਾਪੂ ਦੀ ਜੱਟ ਨੇ ਆਪਣੀ ਚਲਾਉਣੀ ਆ___

ਵਿਆਹਉਣੀ ਨਈਉਂ ਜੱਟੀ,ਜੱਟ ਨੇ ਕੱਢਕੇ ਲਿਆਉਣੀ ਆ_____

ਪਹਿਲਾਂ ਹਾਕੀਆਂ ਸੋਟਿਆਂ ਨਾਲ ਕੁੱਟਨੇ ਉਹਦੇ ਵੀਰ_____

ਫੇਰ ਲੈੱਕੇ ਲਸੰਸ 12 ਬੋਰ ਦੀ ਚਲਾਉਣੀ ਆ_____

ਵਿਆਹਉਣੀ ਨਈਉਂ ਜੱਟੀ,ਜੱਟ ਨੇ ਕੱਢਕੇ ਲਿਆਉਣੀ ਆ____

ਜਿਹੜਾ ਖੰਗਿਆ ਸਾਡੇ ਪਿਆਰ ਵਿੱਚ ਜੱਟ ਨੇ ਸੂਲੀ ਟੰਗ ਦੇਣਾ_____

ਕਰ ਰਫ਼ਲਾਂ ਦੀ ਛਾਂ ਜੱਟੀ ਚੱਕ ਕੇ ਲਿਆਉਣੀ ਆ_____

ਵਿਆਹਉਣੀ ਨਈਉਂ ਜੱਟੀ,ਜੱਟ ਨੇ ਕੱਢਕੇ ਲਿਆਉਣੀ ਆ_____

ਅੱਜ ਪੀ ਕੇ "ਲਾਲ ਪਰੀ" ਪਿੰਡ ਚ ਗੰਡਾਸੀ ਖੜਕਾਉਣੀ ਆ______

ਵਿਆਹਉਣੀ ਨਈਉਂ ਜੱਟੀ,
ਜੱਟ" ਨੇ ਕੱਢਕੇ ਲਿਆਉਣੀ ਆ___:bak
 
Top