UNP

ਛੇਵਾਂ ਦਰਿਆ

Go Back   UNP > Poetry > Punjabi Poetry

UNP Register

 

 
Old 13-May-2012
Arun Bhardwaj
 
Arrow ਛੇਵਾਂ ਦਰਿਆ

ਉਸ ਦਿਨ ਤੋ ਹੀ ਪੰਜਾਬ ਪਿਛੇ ਰਹਿਣ ਲੱਗ ਪਿਆ ,

ਜਿਸ ਦਿਨ ਹੀ ਇਥੇ ਛੇਵਾਂ ਦਰਿਆ ਵਹਿਣ ਲੱਗ ਪਿਆ !!!

ਨਸ਼ਿਆਂ ਦੀ ਦਲਦਲ 'ਚ ਫਸਿਆ ਪੰਜਾਬੀ ਅੱਜ ਦਾ ,

ਘਿਓ,ਮਖਣ ਜਿਹੜਾ ਖਾਂਦਾ ਸੀ ,ਅੱਜ ਦਾਰੂ ਨਾਲ ਰੱਜਦਾ !!

!ਕਦੇ ਜਿਸਦਾ ਨਾ ਹੁੰਦਾ ਸੀ ਅਸਮਾਨ ਵਿੱਚ ਗੱਜਦਾ ,

ਉਹ ਵਿੱਚ ਜਵਾਨੀ ਦੇ ਜਵਾਨ ,ਬੁਢਾ ਹੀ ਹੋ ਗਿਆ!!!

ਅੱਜ ਮੇਰਾ ਇਹ ਪੰਜਾਬ ਨਸ਼ਿਆਈ ਹੋ ਗਿਆ !!!!!!

ਜਵਾਨੀ ਨਸ਼ਿਆ ਨੂ ਸੋਂਪਦੇ ਕਈ ਨੇ ਮੈਂ ਵੇਖੇ ,

ਦ੍ਰਿਸ਼ ਅਜਿਹਾ ਵੇਖਿਆ ਜਿਹੜਾ ਸੀਨੇ ਨੂ ਮੇਰੇ ਛੇਕੇ !

ਅੱਜ ਛੋਟਾ ਬੱਚਾ ਹੀ ਨਸ਼ੇ ਦੇ ਸੁਆਦ ਨੂੰ ਵੇਖੇ ,

ਕਿੰਝ ਸਮਝ ਲਵਾਂ ਮੈਂ ਪੰਜਾਬ ਦਾ ਨਾਂ ਰੁਸ਼ਨਾਈ ਹੋ ਗਿਆ !!!

ਅੱਜ ਮੇਰਾ ਪੰਜਾਬ ਨਸ਼ਿਆਈ ਹੋ ਗਿਆ !!!!!!

ਮਾਪਿਆਂ ਦੀਆਂ ਆਸਾਂ ਦਾ ਗਲਾ ਘੁਟ ਦਿੱਤਾ ਇਨਾਂ ਨੇ ,

ਸੋਨੇ ਦੀ ਚਿੜੀ ਤੇ ਕਲੰਕ ਲਗਾ ਦਿੱਤਾ ਇਨਾਂ ਨੇ !!!

ਪੁਤਰਾਂ ਦਾ ਸੁਖ ਦੇਣ ਵਾਲਾ ,ਅੱਜ ਕਸਾਈ ਹੋ ਗਿਆ ,

ਅੱਜ ਮੇਰਾ ਪੰਜਾਬ ਨਸ਼ਿਆਈ ਹੋ ਗਿਆ !!!!!!!!!

Writer "unknown'

 
Old 13-May-2012
riskyjatt
 
Re: ਛੇਵਾਂ ਦਰਿਆ

good.........

 
Old 13-May-2012
Arun Bhardwaj
 
Re: ਛੇਵਾਂ ਦਰਿਆ

thanks rishy

 
Old 14-May-2012
3275_gill
 
Re: ਛੇਵਾਂ ਦਰਿਆ

veryy nyyccc

Post New Thread  Reply

« !i ਜਿੰਨੂੰ ਤੁਸੀ ਚਾਹੋ ਉਹ ਪਿਆਰ ਹੈ. . .♥ | sohna »
X
Quick Register
User Name:
Email:
Human Verification


UNP