ਛੇਂਵੇ ਦਰਿਆ ਦਾ ਹੜ੍ਹ

sukhi bal

Member
ਪੰਜਾਬ ਵਿਚ ਪੰਜਾ ਦਰਿਆਵਾ ਦਾ ਪਾਣੀ ਤੇ ਸੁਕਦਾ ਜਾਂਦਾ
ਨਸ਼ਿਆ ਦੇ ਛੇਂਵੇ ਦਰਿਆ ਦਾ ਹੜ੍ਹ ਆਇਆ ਹੋਇਆ,
ਇਸ ਵਧ ਰਹੀ ਬਰਬਾਦੀ ਨੂੰ ਰੋਕ ਲਵੋ ਯਾਰੋ
ਨਸ਼ਿਆ ਨੇ ਅਪਣੇ ਜਾਲ ਵਿਚ ਨੌਜ਼ਵਾਨਾ ਨੂੰ ਫਸਾਇਆ ਹੋਇਆ,,,,,,,
 
Top