ਚੱਲ ਦਿਲਾ ਇਸ਼ਕ਼ ਦੀ ਖੇਡ ਖੇਡੀ ਜਾਂ

RaviSandhu

SandhuBoyz.c0m
ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਹੀ ਜਾਂਦੇ ਨੇ,
ਤਾਰੇਂਦੇ ਰਾਤ ਨੂੰ ਨਦੀਆਂ ਦਿਨੇ ਕੁਛ ਡਰ ਹੀ ਜਾਂਦੇ ਨੇ।
ਝਨਾਬ 'ਚ ਡੁਬਦਿਆਂ ਸੋਹਨੀ ਬੋਲੀ,
ਕੱਚੇ ਤੇ ਰੋਸ ਹੀ ਕਾਹਦਾ ਕੱਚੇ ਤਾ ਖ਼ਰ ਹੀ ਜਾਂਦੇ ਨੇ।
ਚੱਲ ਦਿਲਾ ਇਸ਼ਕ਼ ਦੀ ਖੇਡ ਖੇਡੀ ਜਾਂ,
ਖਿਡਾਰੀ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹਰ ਵੀ ਜਾਂਦੇ ਨੇ।
 
ਤਾਰੇਂਦੇ ਰਾਤ ਨੂੰ ਨਦੀਆਂ ਦਿਨੇ ਕੁਛ ਡਰ ਹੀ ਜਾਂਦੇ ਨੇ।
ਝਨਾਬ 'ਚ ਡੁਬਦਿਆਂ ਸੋਹਨੀ ਬੋਲੀ,
ਕੱਚੇ ਤੇ ਰੋਸ ਹੀ ਕਾਹਦਾ ਕੱਚੇ ਤਾ ਖ਼ਰ ਹੀ ਜਾਂਦੇ ਨੇ।
ਚੱਲ ਦਿਲਾ ਇਸ਼ਕ਼ ਦੀ ਖੇਡ ਖੇਡੀ ਜਾਂ,

nice
 
Top