ਚੰਨ

ਚੰਨ ਚੰਨ ਸਾਨੂੰ ਨਾ ਕਹਿ ਸਜਣ ਅਸੀਂ ਅੰਬਰੋ ਟੁੱਟੇ ਤਾਰੇ ਹਾਂ...
ਨਾ ਦਵਾ ਸਾਨੂੰ ਏਹਸਾਸ ਜਿੱਤ ਦਾ ਅਸੀਂ ਪੈਰ ਪੈਰ ਤੇ ਹਾਰੇ ਹਾਂ ....
ਤੇਰੀ ਹੇਸੀਅਤ ਉਚੀ ਰੱਬ ਵਰਗੀ ਅਸੀਂ ਮੁਡਕਦੀਮੋ ਮਾੜੇ ਹਾਂ....
ਤੂੰ ਚੜਦੀ ਸਵੇਰ ਦੀ ਲੋਹ ਜਿਹਾ ਅਸੀਂ ਕਾਲੀ ਰਾਤ ਦੇ ਹਨੇਰੇ ਹਾਂ...
ਇਥੇ ਰੋਣ ਵਾਲਿਆ ਨੂੰ ਕੋਈ ਪੁਛਦਾ ਨਹੀ ਹਸਦਿਆ ਦੇ ਗਾਹਕ ਬਥੇਰੇ ਆ..
ਤੂੰ ਵਸਦਾ ਰਹਿ ਖੁਸ਼ੀਆ ਚ ਦੁਖ ਤਕਲੀਫਾ ਪੱਲੇ ਸਬ ਮੇਰੇ ਆ
 
Top