ਚੰਦਰਾ ਇਸ਼ਕ਼

Arun Bhardwaj

-->> Rule-Breaker <<--
ਕੁੜੀਆਂ ਤਾਂ ਜੱਗ ਤੇ
ਬਥੇਰੀਆਂ ,
ਪਰ ਸਾਰੀਆਂ ਤੇ
ਰੱਖੀ ਦੀ ਨੀ ਅੱਖ
ਜੀ.

ਜੀਹਦੇ ਨਾਲ ਦਿਲ ਹੋਵੇ
ਮਿਲਿਆ ,
ਓਹਦੇ ਬਾਰੇ ਦਵੋ ਮਾਪਿਆਂ ਨੂੰ
ਦੱਸ ਜੀ.

ਦਿਲ ਤਾਂ ਜਵਾਨੀ ਵਿੱਚ
ਡੋਲਦਾ,
ਪਰ
ਬਹੁਤੀ ਵੀ ਨਾ ਚੰਗੀ ਹੁੰਦੀ ਅੱਤ
ਜੀ.

ਚੋਰੀ ਦਾ ਜੇ ਗੁੜ ਖਾਵਣਾ ,
ਹੋ ਕੇ ਖਾਈਏ ਜੱਗ ਕੋਲੋਂ ਵੱਖ
ਜੀ.

ਇਹ ਚੰਦਰਾ ਇਸ਼ਕ਼ ਕਮਾਲ
ਏ,
ਰੱਖ ਦਿੰਦਾ ਏ ਹਿਲਾ ਕੇ ਮੱਤ
ਜੀ...

Written By:- :dn
 
Top