ਚੰਡੋਲ

Tejjot

Elite
ਬੜਾ ਯਾਦ ਆਵੇ ਉਹ ਝੁੱਲਾ ਚੰਡੋਲ ਦਾ
ਅੱਜ ਕਲ ਦੁੱਖ ਓਸੇ ਨਾਲ ਪਿਆ ਫੌਲ ਦਾ
ਇਕੱਠੇ ਜਿੱਥੇ ਬੈਠੇ ਸੀ ਉਹ ਥਾਂ ਕਿੰਝ ਭੁੱਲ ਜਾ
ਤੇਰੇ ਨਾਲ ਲਾਕੇ ਕਿਉਂ ਹੋਰ ਉੱਤੇ ਡੁੱਲ ਜਾ
 
Last edited:
Top