ਚੰਗਾ ਹੋਇਆ ਮਰ ਕੇ ਗਿਆ ਗੈਰੀ

ਗੈਰੀ ਵਿਚ ਦਰਿਆ ਦੇ ਕੱਖ ਵਾਂਗੂ,,
ਪਤਾ ਨੀ ਕਿਸ ਪਾਸੇ ਮੈਂ ਵਹਿ ਜਾਣਾ,,
ਚੰਗਾ ਹੋਇਆ ਮਰ ਕੇ ਗਿਆ ਗੈਰੀ,,
ਸਬ ਗਲਾਂ ਈ ਕਰਦੇ ਰਹਿ ਜਾਣਾ,,
ਜਿਨਾ ਵੀ ਪਿਆਰ ਮੈਂਨੂੰ ਮਿਲਿਆ,,
ਬਸ ਏਹੀ ਨਾਲ ਮੈਂ ਲੈ ਜਾਣਾ,,
ਸੁੱਖ ਵੰਡ ਕੇ ਮੈਂ ਆਪਣੇ ਸਾਰੇ,,
ਦੁੱਖ ਯਾਰਾਂ ਦੇ ਸਾਰੇ ਲੈ ਜਾਣਾ,,
ਵਸਦੇ ਰਹਿਣ ਗੈਰੀ ਦੇ ਯਾਰ,,
ਮੈਂ ਜਾਂਦੇ ਜਾਂਦੇ ਕਹਿ ਜਾਣਾ,,
ਚੰਗਾ ਹੇਇਆ ਮਰ ਗਿਆ ਗੈਰੀ,,
ਸਬ ਗਲਾਂ ਈ ਕਰਦੇ ਰਹਿ ਜਾਣਾ,,
ਏਸ ਲਿਖੀ ਨੂੰ ਪੜ ਕੇ ਯਾਰੋ,,
ਝੂਠਾ ਮੂਠਾ ਈ ਰੋਣਾ ਪੈ ਜਾਣਾ,,
ਪਰ ਚੰਗਾ ਹੋਇਆ ਮਰ ਗਿਆ ,,
ਸਬ ਗਲਾਂ ਈ ਕਰਦੇ ਰਹਿ ਜਾਣਾ,,
ਗੈਰੀ ਵਿਚ ਦਰਿਆ ਦੇ ਕੱਖ ਵਾਂਗੂ,,
ਪਤਾ ਨੀ ਕਿਸ ਪਾਸੇ ਮੈਂ ਵਹਿ ਜਾਣਾ,,
 
Top