ਸਾਡਾ ਯਾਰ ਸਾਡੇ ਤੋ ਦੂਰ ਹੈ, ਇਹੋ ਗਮ ਹਰ ਵੇਲੇ ਦਿਲ ਨੂੰ ਖਾਂਦਾ ਏ, ਜਿਹਦੇ ਲਈ ਮੈ ਪਲ ਪਲ ਮਰਦਾ ਹਾ, ਕੀ ਉਹਨੂੰ ਚੇਤਾ ਵੀ ਕਦੇ ਸਾਡਾ ਆਉਂਦਾ ਏ, by maan