ਚੂਰ

Tejjot

Elite
ਅੱਖਾਂ ਚ ਮਾਸੂਮੀਅਤ ਛਾਈ ਹੋਈ ਸੀ
ਵਿਛੜਨ ਦੇ ਸੋਗ ਚ ਕਮਲਾਈ ਹੋਈ ਸੀ
ਹਾਸਾ ਉਹਦੇ ਚਿਹਰਿਉਂ ਮੰਨੋ ਕੋਹਾਂ ਕੁ ਦੂਰ ਸੀ
ਪਤਾ ਨਹੀ ਖਵਾਬ ਕਿਹਨੇ ਕੀਤੇ ਉਹਦੇ ਚੂਰ ਸੀ @ਤੇਜੀ
 
Top