ਚੁੱਪ

*Sandeep*

Mast malang
ਆਖਿਆ ਸੀ ਨਾ ਸੇਕੀਂ -
ਕੋਲ ਹਵਾਵਾਂ ਦੇ ਇਸ਼ਕੇ ਦੀ ਧੁੱਪ,
ਖਬਰਾਂ ਨੇ ਉੱਡੀਆਂ
ਪਿਆਰ ਦੇ ਖੁੱਲ੍ਹੇ ਕੁੱਪ,
ਇਹ ਰਹਿ ਨੀ ਸਕਦੀਆਂ ਚੁੱਪ
ਇਹ ਰਹਿ ਨੀ ਸਕਦੀਆਂ ਚੁੱਪ......................ਦਿਲਪ੍ਰੀਤ​
 
Top