ਚੀਜ਼

bhandohal

Well-known member
ਤੂੰ ਚੀਜ਼ ਹੋਵੇ ਤਾਂ ਤੇਰਾ ਮੁੱਲ ਪਾਵਾਂ__
ਤੇਰੇ ਬਦਲੇ ਮੈਂ ਤੱਕੜੀ 'ਚ ਤੁਲ ਜਾਵਾਂ ♡
♡ ਮੈਨੂੰ ਯਾਦ ਕਰ ਕੇ ਤੂੰ ਹੱਸ ਪਵੇਂ ਤਾਂ__
ਮੈਂ ਜ਼ਿੰਦਗੀ 'ਚ ਰੋਣਾਂ ਭੁੱਲ ਜਾਵਾਂ,,

by suman
 
Top