ਚਿੱਟੀ ਚਾਦਰਦੀ ਮਾਰਨੀ ਅਸੀਂ ਬੁੱਕਲ

Student of kalgidhar

Prime VIP
Staff member
ਸਫਰ ਜਿੰਦਗੀ ਦਾ ਜਦੋਂ ਮੁੱਕ ਜਾਣਾ__
ਸੁੱਤੇ ਪਿਆਂ ਨੇ ਫਿਰ ਅਸੀਂ ਉਠਣਾ ਨਹੀਂ__

ਚਿੱਟੀ ਚਾਦਰਦੀ ਮਾਰਨੀ ਅਸੀਂ ਬੁੱਕਲ
ਉਦੋਂ__
ਤੁਰ ਪੈਣਾ ਹੈ ਕਿਸੇ ਨੂੰ ਪੁੱਛਣਾ ਨਹੀਂ__
ਸਾਨੂੰ° ਕਿਸੇ° ਨੇ ਜਾਦਿਂਆਂ ਰੋਕਣਾ ਨਹੀਂ__

ਅਸੀਂ ਕਿਸੇ ਦੇ ਰੋਕਿਆ ਰੁਕਣਾ ਨਹੀਂ__
ਚਾਰ ਦਿਣ ਦੀ ਪੈਣੀ ਹੈ ਰਾਮ ਰੋਲੀ__
ਮੁੜ ਕੋਣ Prabhjeet Singh
ਸੀ ਕਿਸੇ ਨੇ ਪੁੱਛਣਾ ਨਹੀਂ_
 
Top