ਚਿਰ ਰਹੀ

bhandohal

Well-known member
ਜਿੰਨਾ ਚਿਰ ਰਹੀ ਅੱਖਾਂ ਸਾਹਵੇਂ ਬੜੀ ਚੰਗੀ ਲੱਗਦੀ ਸੀ ....
ਹੱਦੋਂ ਵੱਧ ਮਾੜੀ ਲੱਗੀ ਜਦੋਂ ਮਜਬੂਰੀ ਬਣ ਗਈ ....
ਕਦੇ ਇੱਕ ਪਲ ਸਾਹਾਂ ਦੀ ਨਾ ਸਾਂਝ ਵੱਖ ਸੀ ਜੋ ਹੋਈ....
ਖੌਰੇ ਕਿਹੜੀ ਗੱਲੋਂ ਦਿਲਾ ਏਨੀ ਦੂਰੀ ਬਣ ਗਈ....
ਓਹਦੇ ਇਸ਼ਕੇ ਚੋਂ ਮਿਲੇ ਜਿਹੜੇ ਰੋਣ ਦੇ ਇਨਾਮ....
ਬੱਸ ਇਹੀਓ ਸਿਰ ਮਸ਼ਹੂਰੀ ਬਣ ਗਈ..

by harry:bony
 
Top