ਅੱਖੀਆ ਦੀ ਆਦਤ ਬਣ ਗਈ ਏ ਗੱਲ ਗੱਲ ਤੇ ਰੌਣ ਦੀ ਦਿਲ ਨੂੰ ਜਿਦ ਫੁਰੀ ਏ ਬਰਬਾਦ ਹੌਣ ਦੀ ਚੰਗਾ ਹੋਇਆ ਤੂੰ ਹੀ ਬੇਗਾਨਾ ਹੋ ਗਿਆ ਚਿਤਾਂ ਹੀ ਮੁੱਕ ਗਈ ਏ ਤੈਨੂੰ ਪਾਉਣ ਦੀ