ਚਾਹਤ ਸੀ ਤੇਨੁ ਪਾਉਣ ਦੀ

sohalguriqbal

New member
ਚਾਹਤ ਸੀ ਤੇਨੁ ਪਾਉਣ ਦੀ
ਤੇਨੁ ਦਿਲ ਦੇ ਵਿਚ ਵਸਾਉਣ ਦੀ
ਪਰ ਸਧਰਾਂ ਦਿਲ ਵਿਚ ਰਹ ਗਈਆਂ
ਅਣ੍ਕਹੀਆ ਜਬਾਨ ਤੇ ਰਹ ਗਈਆਂ
ਰੋਂਧੇ ਹਾ ਹੁਣ ਲੇਖਾ ਨੁੰ
ਫਿਰ ਛੇੜ ਕੇ ਅਪ੍ਣੇ ਜਖ੍ਮਾ ਨੁੰ
ਕਾਸ਼ ਅਸੀ ਵੀ ਹਿੰਮ੍ਤ ਕਰ ਲੈਂਦੇ
ਤੇਨੁ ਅਪ੍ਨੇ ਦਿਲ ਦੀ ਕਹ ਦਿੰਦੇ
ਕੁਝ ਤਾ ਦਿਲ ਹੌਲਾ ਹੋਣਾ ਸੀ
ਨਾ ਏਧਾ ਲੁੱਕ ਲੁੱਕ ਰੋਣਾ ਸੀ
ਹੁਣ "ਸੋਹਲ" ਬਹੁਤ ਕੁਝ ਕਹਿੰਦਾ ਏ
ਪਰ ਵਕ੍ਤ ਹਮੇਸ਼ਾ ਨਾ ਓਹ ਰਹਿੰਦਾ ਏ
 
Top