ਚਾਹਤ ਤਾ

bhandohal

Well-known member
ਚਾਹਤ ਤਾ ਅੱਜ ਵੀ ਬੁਹੁਤ ਹੈ ਉਹਦੇ ਲਈ
ਪਰ ਆਪਣੀ ਕੀਤੀ ਕਿਸੇ ਗਲਤੀ ਦੇ ਹੱਥੋ ਮਜ਼ਬੂਰ ਹੋ ਗਏ

ਵੇਖੀ ਜਦ ਉਹਦੀਆ ਅੱਖਾ ਵਿੱਚ ਬੇਰੁਖੀ ਆਪਣੇ ਲਈ,
ਤਾ.ਉਹਦੀ ਖੁਸ਼ੀ ਲਈ ਹੀ ੳਸਤੋ ਦੂਰ ਹੋ ਗਏ

by kamal boparai
 
Top