ਚਰਖਿਆਂ ਨਾਲ ਦੇਸ਼ ਨੀ ਆਜ਼ਾਦ ਹੋਇਆ

ਚਰਖਿਆਂ ਨਾਲ ਦੇਸ਼ ਨੀ ਆਜ਼ਾਦ ਹੋਇਆ
ਐਂਵੇ ਲੋਕੀ ਗਾਂਧੀ ਵਰਗਿਆਂ ਨੂੰ ਸਿਹਰਾ ਬਨਾਈ ਫਿਰਦੇ,
ਉਹਨਾਂ ਦੀਆਂ ਧੋਤੀਆਂ ਨਾਲ ਨੀ ਅੰਗਰੇਜੀ ਸਰਕਾਰ ਹਿੱਲੀ
ਫੋਟੋ ਜਿਨ੍ਹਾਂ ਦੀ ਨੋਟਾਂ ਤੇ ਛਪਾਈ ਫਿਰਦੇ,
ਖ਼ੂਨ ਡੋਲ ਕੇ ਜਿਨ੍ਹਾਂ ਨੇ ਲਈ ਆਜ਼ਾਦੀ
ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫਿਰਦੇ,
ਭੁੱਲਕੇ ਊਧਮ,ਕਰਤਾਰ,ਭਗਤ ਸਿੰਘ ਵਰਗੇ ਸੂਰਮਿਆਂ ਨੂੰ
ਐਂਵੇ ਸਾਲੇ ਗਾਂਧੀ ਨੂੰ ਬਾਪੂ ਬਣਾਈ ਫਿਰਦੇ
 

VINAYAK

THE BAD BOY
aaho 22 .. ungrej sarkar v aapne bhagat singh te hor 22aan karke nassi si.. te gandi ne ta kuj kita tak ni.. os wele ey kalla jinda bach gya si ise lyi shayad esnu bapu da na deta os wele de lokka ne..
 
Top